Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Saᴺgaaree. 1. ਸੰਗਤ। 2. ਸਾਥੀ, ਸੰਗੀ। 1. company, society. 2. companion, associate, comrade. ਉਦਾਹਰਨਾ: 1. ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥ Raga Dhanaasaree 5, 42, 2:2 (P: 681). 2. ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥ (ਸੰਗ ਹੈ). Raga Aaasaa 5, 122, 3:2 (P: 401). ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥ (ਸੰਗੀ ਸਾਥੀ). Raga Bilaaval, Kabir, 1, 3:2 (P: 855).
|
| SGGS Gurmukhi-English Dictionary |
in the company of; with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|