Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgoree. ਸੰਗਤ ਸਾਥ। society, company. ਉਦਾਹਰਨ: ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥ (ਸੰਤਾਂ ਦੀ ਸੰਗਤ ਨਾਲ). Raga Gaurhee 5, 134, 4:2 (P: 209).
|
Mahan Kosh Encyclopedia |
ਸੰਗਤਿ ਕਰਕੇ. ਸੰਗਤਿ ਵਿੱਚ. “ਉਨ ਸੰਤਨ ਕੈ ਸੰਗਿ ਸੰਗੋਰੀ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|