| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Saᴺch-hu. 1. ਦਿਓ, ਭੇਟਾ ਕਰੋ, ਛਕਾਓ (ਭਾਵ)। 2. ਇਕਠੀ ਕਰੋ। offer. 2. amass, horde, collect. ਉਦਾਹਰਨਾ:
 1.  ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ ॥ Raga Malaar 4, 4, 4:2 (P: 1264).
 2.  ਸੋ ਧਨੁ ਸੰਚਹੁ ਜੋ ਚਾਲੈ ਨਾਲੇ ॥ Raga Gaurhee 5, 126, 3:2 (P: 191).
 | 
 
 | SGGS Gurmukhi-English Dictionary |  | 1. gather, collect, accumulate. 2. offer. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |