Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺch⒤. 1. ਸਿੰਜਣਾ। 2. ਇਕਠਾ ਕਰ; ਇਕਠਾ ਕਰਕੇ। 1. sprinkle, shower. 2. amass, horde, gather. ਉਦਾਹਰਨਾ: 1. ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥ Raga Gaurhee 5, 127, 1:2 (P: 191). 2. ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥ (ਇਕਠਾ ਕਰ). Raga Sireeraag 5, 95, 1:1 (P: 51). ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥ Raga Gaurhee 1, 13, 5:2 (P: 155).
|
SGGS Gurmukhi-English Dictionary |
gather, collect; on gathering/ collecting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੇਚਨ ਕਰਕੇ. ਸਿੰਜਕੇ. ਦੇਖੋ- ਸੰਚ ੧। 2. ਸੰਚਯਨ ਕਰਕੇ. ਜਮਾ ਕਰਕੇ. ਜੋੜਕੇ. “ਸੰਚਿ ਹਰਿ ਧਨ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|