Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺchi-aa. 1. ਤਰੌਂਕਿਆ। 2. ਇਕਠਾ ਕੀਤਾ। 1. sprinkled. 2. amassed, gathered, collected. ਉਦਾਹਰਨਾ: 1. ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥ Raga Bilaaval 5, 52, 2:2 (P: 814). 2. ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ॥ Raga Gaurhee 4, 47, 3:3 (P: 166).
|
SGGS Gurmukhi-English Dictionary |
gather, collect; gathers; gathered, collected.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਚਿਓ) ਵਿ. ਇਕੱਠਾ ਕੀਤਾ. ਜਮਾ ਕੀਤਾ. ਸੰਚਿਤ। 2. ਸੇਚਨ ਕੀਤਾ. ਛਿੜਕਿਆ. “ਸਹਿਜਭਾਇ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ.” (ਸਵੈਯੇ ਮਃ ੨ ਕੇ) ਸ਼੍ਰੇਸ਼੍ਠ ਬਾਣੀ ਦੀਆਂ ਕਿਰਣਾਂ ਦ੍ਵਾਰਾ ਆਤਮਿਕ ਪ੍ਰੇਮ ਅਮ੍ਰਿਤ ਦੀ ਵਰਖਾ ਕੀਤੀ. “ਅੰਮ੍ਰਿਤ ਨਾਮ ਜਲ ਸੰਚਿਆ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|