Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺchi-o. 1. ਸਿੰਜਿਆ। 2. ਇਕਠਾ ਕੀਤਾ। 1. irrigated, sprinkled. 2. amassed, gathered. ਉਦਾਹਰਨਾ: 1. ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ ॥ Sava-eeay of Guru Angad Dev, 6:4 (P: 1392). 2. ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ ॥ Raga Gaurhee 5, Baavan Akhree, 53:3 (P: 261).
|
SGGS Gurmukhi-English Dictionary |
gather, collect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਚਿਆ) ਵਿ. ਇਕੱਠਾ ਕੀਤਾ. ਜਮਾ ਕੀਤਾ. ਸੰਚਿਤ। 2. ਸੇਚਨ ਕੀਤਾ. ਛਿੜਕਿਆ. “ਸਹਿਜਭਾਇ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ.” (ਸਵੈਯੇ ਮਃ ੨ ਕੇ) ਸ਼੍ਰੇਸ਼੍ਠ ਬਾਣੀ ਦੀਆਂ ਕਿਰਣਾਂ ਦ੍ਵਾਰਾ ਆਤਮਿਕ ਪ੍ਰੇਮ ਅਮ੍ਰਿਤ ਦੀ ਵਰਖਾ ਕੀਤੀ. “ਅੰਮ੍ਰਿਤ ਨਾਮ ਜਲ ਸੰਚਿਆ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|