Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺchee. 1. ਇਕਠੀ ਕੀਤੀ। 2. ਸਿੰਜੀ, ਪਾਲੀ ਪੋਸੀ (ਭਾਵ)। 1. amassed, gathered. 2. nursed, nurtured, forstered. ਉਦਾਹਰਨਾ: 1. ਸੰਪਉ ਸੰਚੀ ਭਏ ਵਿਕਾਰ ॥ Raga Gaurhee 1, Asatpadee 3, 5:1 (P: 222). 2. ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ Raga Bilaaval, Kabir, 6, 1:1 (P: 856).
|
SGGS Gurmukhi-English Dictionary |
1. gathered, collected; gather, collect. 2. nurtured.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸੰਚਯ (ਜਮਾ) ਕੀਤੀ। 2. ਪਾਲੀ. ਪਾਲਨ ਕੀਤੀ. “ਅਮਰ ਜਾਨਿ ਸੰਚੀ ਇਹ ਕਾਇਆ.” (ਬਿਲਾ ਕਬੀਰ) 3. ਨਾਮ/n. ਕਾਗਜਾਂ ਦੀ ਨੱਥੀ. ਜੁਜ਼. “ਸੰਚੀ ਸੁਜਨੀ ਤਰੇ ਦਬਾਈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|