Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺjo-i-aa. ਜੋੜਿਆ. ਸਬੰਧਿਤ ਕੀਤਾ । attached, bound. ਉਦਾਹਰਨ: ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥ (ਜੋੜ, ਸਬੰਧ). Raga Sireeraag 5, 40, 4, 1:4 (P: 77).
|
SGGS Gurmukhi-English Dictionary |
attached, caused to meet/be with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਜੋਈ) ਜੁੜਿਆ. ਮਿਲਿਆ. ਬੱਝਿਆ. ਦੇਖੋ- ਸੰਜਨ. “ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਸੰਜੋਇਆ.” (ਸ੍ਰੀ ਮਃ ੫ ਪਹਰੇ) “ਨਿਹਭਾਗੜੋ ਭਾਹਿ ਸੰਜੋਇਓ ਰੇ.” (ਟੋਡੀ ਮਃ ੫) “ਇਸੁ ਮਟਕੀ ਮਹਿ ਸਬਦ ਸੰਜੋਈ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|