Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺjo-u. ਜ਼ਰਹ ਬਖਤਰ, ਲੜਾਈ ਸਮੇਂ ਸਰੀਰ ਦੀ ਰੱਖਿਆ ਲਈ ਪਾਇਆ ਜਾਣ ਵਾਲਾ ਲੋਹੇ ਦਾ ਬਸ਼ਤਰ। armor, protecting cover of body made of steal. ਉਦਾਹਰਨ: ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥ Raga Gaurhee 4, Vaar 21, Salok, 4, 2:3 (P: 312).
|
SGGS Gurmukhi-English Dictionary |
armor, protecting cover of body made of steal; i.e, protection.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਜੋ, ਸੰਜੋਅ, ਸੰਜੋਆ) ਨਾਮ/n. ਕਵਚ. ਬਖਤਰ. ਜਿਰਹ. ਦੇਖੋ- ਸੰਜ. “ਸਤਗੁਰੂ ਕਾ ਖੜਗੁ ਸੰਜੋਉ ਹਰਿਭਗਤਿ ਹੈ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|