Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṫusat⒰. 1. ਬਹੁਤ ਖੁਸ਼, ਪ੍ਰਸੰਨ ਰਾਜੀ। 2. ਤ੍ਰਿਪਤ, ਸ਼ਾਂਤ। 1. pleased, satisfied. 2. satiated, gratified, content. ਉਦਾਹਰਨਾ: 1. ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੑੀ ਸਤਿਗੁਰ ਕੀ ਗਲ ਮੰਨੀ ॥ Raga Vadhans 4, Vaar 12:4 (P: 591). 2. ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥ Raga Dhanaasaree 4, 9, 1:2 (P: 669).
|
SGGS Gurmukhi-English Dictionary |
pleased, satisfied, gratified.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਤੁਸਟ, ਸੰਤੁਸ੍ਟ) ਸੰ. संतुष्ट. ਵਿ. ਬਹੁਤ ਤੁਸ਼੍ਟ (ਪ੍ਰਸੰਨ). ਨਿਹਾਯਤ ਖੁਸ਼. ਦੇਖੋ- ਤੁਸ਼ 3. “ਗੁਰਸਿਖਾ ਕਉ ਹਰਿ ਸੰਤੁਸਟੁ ਹੈ.” (ਮਃ ੪ ਵਾਰ ਵਡ) 2. ਅਤ੍ਯੰਤ ਸੰਤੋਖੀ. “ਯਥਾਲਾਭ ਸੰਤੁਸ੍ਟ ਵਿਚਾਰੈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|