Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺḋaa. ਦਾ, ਕਾ, ਕੀ। of. ਉਦਾਹਰਨ: ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥ (ਦਾ). Raga Gaurhee 4, Vaar 16, Salok, 4, 1:5 (P: 309).
|
SGGS Gurmukhi-English Dictionary |
of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
prep. of pertaining to.
|
Mahan Kosh Encyclopedia |
(ਸੰਦੜਾ, ਸੰਦੜੀ) ਵ੍ਯ. ਦਾ. ਦੀ. ਕਾ. ਕੀ. “ਬਿਰਦ ਸੁਆਮੀ ਸੰਦਾ.” (ਬਿਹਾ ਛੰਤ ਮਃ ੫) “ਕਰਮਾ ਸੰਦੜਾ ਖੇਤ.” (ਮਾਝ ਬਾਰਹਮਾਹਾ) “ਮੰਦਰ ਮਿਟੀ ਸੰਦੜੇ.” (ਸੂਹੀ ਮਃ ੧ ਕੁਚਜੀ) “ਕੁੰਨੈ ਹੇਠਿ ਜਲਾਈਐ ਬਾਲਣ ਸੰਦੈ ਥਾਇ.” (ਸ. ਫਰੀਦ) 2. ਸੰ. सान्द्र- ਸਾਂਦ੍ਰ ਸ਼ਬਦ ਦੀ ਥਾਂ ਭੀ ਸੰਦੜਾ ਪਦ ਆਇਆ ਹੈ. ਸਾਂਦ੍ਰ ਦਾ ਅਰਥ ਹੈ ਕੋਮਲ, ਸੰਘਣਾ ਅਤੇ ਜੰਗਲ. “ਖਾਵਣ ਸੰਦੜੈ ਸੂਲ.” (ਵਾਰ ਗਉ ੨ ਮਃ ੫) ਔਝੜ ਵਿੱਚ ਕੰਡੇ ਖਾਂਦੇ ਹਨ। 3. ਦੇਖੋ- ਸਾਂਦ੍ਰ ਅਤੇ ਵਾਊਸੰਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|