Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺḋésraa. ਸੁਨੇਹਾ, ਪੈਗਾਮ। message. ਉਦਾਹਰਨ: ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥ Raga Gaurhee 4, Vaar 5, Salok, 4, 1:1 (P: 302).
|
Mahan Kosh Encyclopedia |
(ਸੰਦੇਸਰੋ, ਸੰਦੇਸੜਾ, ਸੰਦੇਸਾ) (ਸੰ-ਦਿਸ਼). ਦੇਖੋ- ਸਦੇਸਾ. “ਸੁਣ ਸਾਜਨ! ਪ੍ਰੇਮ ਸੰਦੇਸਰਾ.” (ਮਃ ੪ ਵਾਰ ਗਉ ੧) 2. ਸੰਦੇਸ਼ਹਰ. ਸੁਨੇਹਾ ਲੈ ਜਾਣ ਵਾਲਾ. ਦੂਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|