Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺḋʰoor⒰. ਹਲਦੀ ਆਉਲਾ ਮਿਲਾਕੇ ਬਣਾਇਆ ਇਕ ਲਾਲ ਰੰਗ ਜੋ ਸੁਹਾਗਣ ਆਪਣੇ ਚੀਰ ਵਿਚ ਸੁਹਾਗ ਦੀ ਨਿਸ਼ਾਨੀ ਵਜੋਂ ਪਾਉਂਦੀਆਂ ਹਨ। safforn redlead for the parting of the hairs, vemilion. ਉਦਾਹਰਨ: ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ Raga Sireeraag 1, 13, 4:1 (P: 19).
|
|