Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sampoornaa. 1. ਸਾਰਾ। 2. ਪੂਰਨ ਸਮਰਥ। 1. entire, whole, complete. 2. all powerful, potent. ਉਦਾਹਰਨਾ: 1. ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥ Raga Maaroo 5, Vaar 13:4 (P: 1099). 2. ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥ Raga Gaurhee 4, 148, 2:1 (P: 212).
|
|