Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sambaahi. 1. ਸਾਰਿਆਂ ਨੂੰ। 2. ਦਿੰਦਾ ਹੈ। 1. to all. 2. provides. ਉਦਾਹਰਨਾ: 1. ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥ Raga Sireeraag 4, Vaar 9ਸ, 3, 1:3 (P: 85). 2. ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥ (ਲਿਆ ਕੇ ਦਿੰਦਾ ਹੈ). Raga Aaasaa 4, Vaar 24:2 (P: 475).
|
SGGS Gurmukhi-English Dictionary |
provides.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਬਾਹੇ) ਦੇਖੋ- ਸੰਬਾਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|