Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
SaMmal⒤. ਜਾਂਚ/ਪਰਖ ਕਰਕੇ। weary, exhausted. ਉਦਾਹਰਨ: ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ Raga Soohee 5, Chhant 11, 1:2 (P: 784).
|
SGGS Gurmukhi-English Dictionary |
1. on testing/ evaluating. 2 take care of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰਭਾਲਕੇ। 2. ਚੇਤੇ ਕਰਕੇ. “ਹਉ ਸੰਮਲਿ ਥਕੀ ਜੀ, ਓਹ ਕਦੇ ਨ ਬੋਲੈ ਕਉਰਾ.” (ਸੂਹੀ ਛੰਤ ਮਃ ੫) ਮੈ ਚੇਤੇ ਕਰਕੇ ਥਕ ਗਈ ਹਾਂ, ਮੈਨੂੰ ਇੱਕ ਭੀ ਮੌਕਾ ਯਾਦ ਨਹੀਂ ਆਉਂਦਾ ਜਦ ਉਹ ਕੌੜਾ ਬੋਲਿਆ ਹੋਵੇ। 3. ਦੇਖੋ- ਸੰਮ੍ਹਲਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|