Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samrath. ਸ਼ਕਤੀਵਾਨ, ਬਲਵਾਨ, ਯੋਗ । all powerful, omnipotent. ਉਦਾਹਰਨ: ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥ Raga Sireeraag 1, 10, 1:2 (P: 17).
|
Mahan Kosh Encyclopedia |
(ਸੰਮ੍ਰਥੁ) ਦੇਖੋ- ਸਮਰਥ. “ਕਰਹਿ ਕਹਾਣੀਆ ਸੰਮ੍ਰਥ ਕੰਤ ਕੀਆਹ.” (ਸ੍ਰੀ ਮਃ ੧) “ਐਸਾ ਸੰਮ੍ਰਥੁ ਹਰਿ ਜੀਉ ਆਪਿ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|