Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
SaMmrath⒰. ਯੋਗ, ਸਮਰਥ, ਸ਼ਕਤੀਵਾਨ, ਸਭ ਕੁਝ ਕਰ ਸਕਨ ਵਾਲੇ। all powerful, omnipotent. ਉਦਾਹਰਨ: ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥ Raga Vadhans 1, Alaahnneeaan 2, 2:2 (P: 579).
|
Mahan Kosh Encyclopedia |
(ਸੰਮ੍ਰਥ) ਦੇਖੋ- ਸਮਰਥ. “ਕਰਹਿ ਕਹਾਣੀਆ ਸੰਮ੍ਰਥ ਕੰਤ ਕੀਆਹ.” (ਸ੍ਰੀ ਮਃ ੧) “ਐਸਾ ਸੰਮ੍ਰਥੁ ਹਰਿ ਜੀਉ ਆਪਿ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|