Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺsaari-aa. ਦੁਨੀਆਂ। world. ਉਦਾਹਰਨ: ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥ (ਸੰਸਾਰ ਰੂਪੀ). Raga Jaitsaree 5, Vaar 16:5 (P: 709). ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥ (ਸੰਸਾਰ ਨੂੰ). Raga Maaroo 5, Vaar 1:2 (P: 1096).
|
|