Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ha-ee. 1. ਜੇ ਹੈ ਤਾਂ। 2. ਹੈ। 1. if you have/own/possess. 2. is. ਉਦਾਹਰਨਾ: 1. ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ Raga Aaasaa 1, Vaar 15, Salok, 1, 1:2 (P: 471). 2. ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥ Raga Kaanrhaa 5, 50, 2:1 (P: 1308).
|
SGGS Gurmukhi-English Dictionary |
1. have, own, possess. 2. is.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹਨਨ ਕਰਦਾ ਹੈ. ਮਾਰਦਾ ਹੈ. “ਸਦਾ ਸਦਾ ਕਾਲ ਹਈ.” (ਕਾਨ ਮਃ ੫) 2. ਹੈ. ਅਸ੍ਤਿ. “ਮਿਰਤੁ ਨਿਕਟਿ ਨਿਕਟਿ ਸਦਾ ਹਈ.” (ਕਾਨ ਮਃ ੫) 3. ਵਿ. ਹਯ (ਘੋੜੇ) ਵਾਲਾ। 4. ਨਾਮ/n. ਸਵਾਰ. ਘੁੜਚੜੀ ਫੌਜ. “ਰਥੀ ਗਜੀ ਹਈ ਪਤੀ{493} ਅਪਾਰ ਸੈਨ ਭੱਜ ਹੈ.” (ਪਾਰਸਾਵ) 5. ਵ੍ਯ. ਸ਼ੋਕ, ਦੁੱਖ ਅਤੇ ਅਚਰਜ ਬੋਧਕ ਸ਼ਬਦ। 6. ਦੇਖੋ- ਹਯੀ. Footnotes: {493} पत्ति - ਪੱਤਿ. ਪਿਆਦਾ ਫੌਜ.
Mahan Kosh data provided by Bhai Baljinder Singh (RaraSahib Wale);
See https://www.ik13.com
|
|