Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hacʰʰaa. 1. ਸ੍ਵਛ, ਨਿਰਮਲ, ਸਾਫ। 2. ਚੰਗਾ ਭਲਾ। 1. clean, pure, sublime. 2. good. ਉਦਾਹਰਨਾ: 1. ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ Raga Aaasaa 1, Vaar 10ਸ, 1, 2:2 (P: 468). 2. ਚਹੁ ਜੁਗਿ ਨਿਰਮਲੁ ਹਛਾ ਲੋਇ ॥ Raga Maaroo 4, Solhaa 1, 11:2 (P: 1069).
|
SGGS Gurmukhi-English Dictionary |
clean, pure, sublime, good.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੱਛਾ) ਸੰ. अच्छ- ਅੱਛ. ਵਿ. ਸ੍ਵੱਛ. ਨਿਰਮਲ. “ਭਾਂਡਾ ਅਤਿ ਮਲੀਣੁ, ਧੋਤਾ ਹਛਾ ਨ ਹੋਇਸੀ.” (ਸੂਹੀ ਮਃ ੧) “ਨਾਨਕ ਨਾਉ ਖੁਦਾਇ ਦਾ ਦਿਲਿ ਹਛੈ ਮੁਖਿ ਲੇਹੁ.” (ਮਃ ੧ ਵਾਰ ਮਾਝ) “ਤਨਿ ਧੋਤੈ ਮਨੁ ਹਛਾ ਨ ਹੋਇ.” (ਵਡ ਮਃ ੩) 2. ਅਰੋਗ. ਤਨਦੁਰੁਸ੍ਤ. ਨਰੋਆ। 3. ਚੰਬੇ (ਪਹਾੜ) ਦੀ ਬੋਲੀ ਵਿੱਚ ਹੱਛਾ ਸ਼ਬਦ ਉੱਜਲ (ਚਿੱਟੇ) ਅਤੇ ਸਾਫ ਲਈ ਵਰਤਿਆ ਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|