Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hat. 1. ਹਟੀ, ਦੁਕਾਨ। 2. ਬਾਜ਼ਾਰ। 1. shop, outlet. 2. Bazaars. ਉਦਾਹਰਨਾ: 1. ਨਾਨਕ ਹਟ ਪਟਣ ਵਿਚ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥ (ਹਟੀਆਂ). Raga Maajh 4, 5, 4:3 (P: 95). 2. ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥ Raga Sireeraag 4, Vaar 3:2 (P: 83).
|
SGGS Gurmukhi-English Dictionary |
shops.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v. imperative form of ਹਟਣਾ.
|
Mahan Kosh Encyclopedia |
ਹਟਣਾ ਦਾ ਅਮਰ. ਮੁੜ. ਪਰਤ। 2. ਸੰ. हट्. ਧਾ. ਪ੍ਰਕਾਸ਼ਿਤ ਹੋਣਾ. ਚਮਕਣਾ। 3. ਸੰ. हट्ट- ਹੱਟ. ਨਾਮ/n. ਦੁਕਾਨ. ਹਾਟ। 4. ਬਾਜਾਰ. “ਦਸਚਾਰਿ ਹਟੁ ਤੁਧੁ ਸਾਜਿਆ.” (ਮਃ ੪ ਵਾਰ ਸ੍ਰੀ) ਇਸ ਥਾਂ ਭਾਵ ਚੌਦਾਂ ਲੋਕ ਹੈ। 5. ਹਰਟ ਦਾ ਸੰਖੇਪ. ਦੇਖੋ- ਹਟਮਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|