Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hatvaaṇee-aa. ਹਟੀ ਵਾਲਾ, ਦੁਕਾਨਦਾਰ। shopkeeper. ਉਦਾਹਰਨ: ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ ॥ Raga Gaurhee 4, 47, 3:1 (P: 166).
|
Mahan Kosh Encyclopedia |
(ਹਟਵਾਣੀ, ਹਟਵਾਣੀਓ) ਸੰ. हट्टवणिक- ਹੱਟਵਣਿਕ. ਵਿ. ਦੁਕਾਨਦਾਰ. “ਹਟਵਾਣੀ ਧਨ ਮਾਲ ਹਾਟਕੀਤ.” (ਬਸੰ ਮਃ ੫) “ਬਿਖੁ ਸੰਚੈ ਹਟਵਾਣੀਆ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|