Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hatee-æ. 1. ਹਟੀ/ਦੁਕਾਨ ਤੇ। 2. ਪਰ੍ਹਾਂ ਹੋਈਏ, ਦੂਰ ਹੋਈਏ। 1. shop, outlet. 2. desist, cease. ਉਦਾਹਰਨਾ: 1. ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ Raga Raamkalee, Balwand & Sata, Vaar 2:3 (P: 966). 2. ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥ Raga Raamkalee, Kabir, Vaar 2:9 (P: 967).
|
|