Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haṫʰ. ਹਿਰਦੇ ਵਿਚ (‘ਮਹਾਨਕੋਸ਼’ ਇਸ ਦੇ ਅਰਥ ਸਰੀਰ ਕਰਦਾ ਹੈ)। mind, body. ਉਦਾਹਰਨ: ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥ Raga Sireeraag 5, Chhant 3, 13:1 (P: 80).
|
SGGS Gurmukhi-English Dictionary |
heart, mind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. persistence, insistence, tenacity, pertinacity, doggedness, determination, perseverence; obstinacy, obduracy, stubbornness, waywardness.
|
Mahan Kosh Encyclopedia |
ਸੰ. हठ्. ਧਾ. ਟਪੂਸੀ ਮਾਰਨੀ. ਘਾਤਕੀ ਹੋਣਾ. ਖੋਟਾ ਹੋਣਾ. ਜ਼ੁਲਮ ਕਰਨਾ. ਜਬਰ ਕਰਨਾ. ਜਕੜਨਾ। 2. ਨਾਮ/n. ਜਿਦ. ਅੜੀ. “ਹਠ ਕਰਿ ਮਰੈ ਨ ਲੇਖੈ ਪਾਵੈ.” (ਗਉ ਅ: ਮਃ ੧) 3. ਸਿੰਧੀ. ਹਠੁ. ਦੇਹ. ਸ਼ਰੀਰ. “ਹਠ ਮਝਾਹੂ ਮਾਪਿਰੀ.” (ਸ੍ਰੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|