Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haṫi-aa. ਮਾਰਨ ਦੀ ਕ੍ਰਿਆ, ਕਤਲ, ਖੂਨ। murder, assassination. ਅਸੰਖ ਗਲਵਢ ਹਤਿਆ ਕਮਾਹਿ ॥ Japujee, Guru Nanak Dev, 18:4 (P: 4).
|
Mahan Kosh Encyclopedia |
ਸੰ. ਹਤ੍ਯਾ. ਨਾਮ/n. ਵਧ. ਨਾਸ਼. ਪ੍ਰਾਣਾਂ ਨੂੰ ਸ਼ਰੀਰ ਤੋਂ ਵਿਛੋੜਨ ਦੀ ਕ੍ਰਿਯਾ. ਕਤਲ. ਖ਼ੂਨ. “ਅਸੰਖ ਗਲ ਵਢਿ ਹਤਿਆ ਕਮਾਹਿ.” (ਜਪੁ) ਦੇਖੋ- ਹਤ੍ਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|