Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hath-hu. ਹਥੋਂ। from hand. ਉਦਾਹਰਨ: ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥ (ਹਥ ਵਿਚੋਂ ‘ਹਥਹੁ ਛੁੜਕੀ’ ਦਾ ਭਾਵ ਹੈ ਮਰ ਜਾਣਾ). Raga Goojree 3, Vaar 5, Salok, 3, 1:4 (P: 510). ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥ (ਹਥੋਂ). Raga Raamkalee 1, Asatpadee 1, 4:2 (P: 903).
|
SGGS Gurmukhi-English Dictionary |
from hand.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|