Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hathaa. 1. ਹਥਾਂ ਦੇ, ਹੱਥਾਂ ਨਾਲ। 2. ਮਿਨਤੀ ਦੀ ਇਕ ਇਕਾਈ। 1. hands. 2. unit of measure. ਉਦਾਹਰਨਾ: 1. ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥ (ਹੱਥਾਂ ਦੇ). Raga Maajh 1, Vaar 3, Salok, 2, 1:2 (P: 139). ਰਖੁ ਜਗਤੁ ਸਗਲ ਦੇ ਹਥਾ ਰਾਮ ॥ (ਹਥ ਦੇ ਕੇ). Raga Vadhans 5, Chhant 3, 1:2 (P: 578). ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥ (ਹੱਥਾਂ ਨਾਲ). Raga Maaroo 5, Vaar 20:2 (P: 1101). 2. ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ (ਸੈਕੜੇ ਹੱਥ ਡੂੰਘੇ). Raga Sireeraag 4, Vaar 7:3 (P: 85).
|
|