Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hathee. 1. ਬਾਂਹ, ਸਾਹਾਰਾ। 2. ਹਥਾਂ ਨਾਲ। 3. ਹਥਾਂ ਵਿਚ। 4. ਹਥਕੜੀ। 1. arm, support, prop. 2. with hands. 3. in hands. 4. handcuff. ਉਦਾਹਰਨਾ: 1. ਹਥੀ ਦਿਤੀ ਪ੍ਰਭਿ ਦੇਵਣਹਾਰੇ ॥ (ਬਾਂਹ ਦਿੱਤੀ ਭਾਵ ਸਹਾਰਾ ਦਿਤਾ). Raga Maajh 5, 42, 4:1 (P: 106). 2. ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥ Raga Maajh 1 Vaar 2, Salok, 1, 1:3 (P: 138). 3. ਲਕੀ ਕਾਸੇ ਹਥੀ ਫੁੰਮਣ ਅਗੋਂ ਪਿਛੀ ਜਾਹੀ ॥ Raga Maajh 1, Vaar 26, Salok, 1, 1:9 (P: 149). 4. ਹਥੀ ਪਉਦੀ ਕਾਹੇ ਰੋਵੈ ॥ Raga Maaroo 1, 2, 3:4 (P: 989).
|
SGGS Gurmukhi-English Dictionary |
1. with/in hands. 2. helping hand, support.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਭੁਜਾ, ਬਾਂਹ, ਜੋ ਹੱਥ ਨੂੰ ਧਾਰਨ ਕਰਦੀ ਹੈ. “ਹਥੀ ਦਿਤੀ ਪ੍ਰਭੁ ਦੇਵਨਹਾਰੈ.” (ਮਾਝ ਮਃ ੫) 2. ਪਾਣੀ ਰੱਖਣ ਦੀ ਚੰਮ ਦੀ ਥੈਲੀ. “ਹਥੀ ਕੱਢ ਨ ਦਿੱਤੋ ਪਾਣੀ.” (ਭਾਗੁ) 3. ਵਾਲਾਂ ਅਥਵਾ- ਕਪੜੇ ਦੀ ਥੈਲੀ, ਜੋ ਦਸਤਾਨੇ ਦੀ ਤਰਾਂ ਹੱਥ ਤੇ ਪਹਿਰਕੇ ਮਾਲਿਸ਼ ਕਰੀਦੀ ਹੈ। 4. ਹਥਕੜੀ. ਹਸ੍ਤਬੰਧਨ. “ਹਥੀ ਪਉਦੀ ਕਾਹੇ ਰੋਵੈ?” (ਮਾਰੂ ਮਃ ੧) ਜਦ ਯਮਾਂ ਦੀ ਹਥਕੜੀ ਪੈਂਦੀ ਹੈ, ਤਦ ਕਿਉਂ ਰੋਂਦਾ ਹੈਂ? 5. ਸਿੰਧੀ ਅਤੇ ਪੋਠੋ. ਸਹਾਇਤਾ. ਇਮਦਾਦ। 6. ਦਸਤਾ. Handle. ਜਿਵੇਂ- ਚੱਕੀ ਦੀ ਹਥੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|