Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hamaa. 1. ਸਾਰੇ, ਸਭ। 2. ਅਸੀਂ ਭਾਵ ਵਡੇ, ਨੇਕ। 3. ਸਾਡੇ। 1. all. 2. we i.e., noble, virtuous. 3. ours. ਉਦਾਹਰਨਾ: 1. ਹਮਾ ਰਾ ਏਕੁ ਆਸ ਵਸੇ ॥ Raga Maajh 1, Vaar 13, Salok, 1, 5:2 (P: 144). 2. ਦੀਬਾਨੁ ਏਕੋ ਕਲਮ ਏਕਾ ਹਮਾ ਤੁਮੑਾ ਮੇਲੁ ॥ (‘ਹਮਾ ਤੁਮਾ’ ਮੁਹਾਵਰਾ ਹੈ ‘ਵਡੇ ਛੋਟੇ’). Raga Aaasaa 1, Vaar 20ਸ, 1, 2:8 (P: 473). 3. ਤੁਮੑ ਦਇਆਲ ਸੁਆਮੀ ਸਭ ਅਵਗਨ ਹਮਾ ॥ Raga Bilaaval 5, 35, 1:2 (P: 809).
|
SGGS Gurmukhi-English Dictionary |
1. our. 2. mine/of me. 3. we. 4. all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹਮਹ. “ਅਚਿੰਤ ਹਮਾ ਕਉ ਸਗਲ ਸਿਧਾਂਤੁ.” (ਭੈਰ ਅ: ਮਃ ੫) ਸਭ ਦਾ ਪੂਰਣ ਸਿੱਧਾਂਤ ਅਚਿੰਤ੍ਯ (ਕਰਤਾਰ) ਹੈ। ਅਸਾਂ ਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|