| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | haraṇ. ਨਾਸ ਕਰਨ ਵਾਲਾ, ਦੂਰ ਕਰਨ ਵਾਲਾ। destroyer, dispeller. ਉਦਾਹਰਨ:
 ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: ॥ Gaathaa, Guru Arjan Dev, 23:1 (P: 1361).
 ਭਵ ਹਰਣ ਹਰਿ ਹਰਿ ਹਰਿ ਹਰੇ ॥ Raga Kedaaraa 5, 2, 2:2 (P: 1119).
 | 
 
 | SGGS Gurmukhi-English Dictionary |  | 1. destroyer, eradicator. 2. destroys. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਹ੍ਰੀ ਧਾ. ਨਾਮ/n. ਲੈ ਜਾਣਾ. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। 2. ਚੁਰਾਉਣਾ। 3. ਖੋਹ ਲੈਣਾ. ਛੀਨਨਾ. “ਹਰਣ ਭਰਣ ਜਾਕਾ ਨੇਤ੍ਰ ਫੋਰ.” (ਸੁਖਮਨੀ) 4. ਸੰ. ਹਰਿਣ. ਮ੍ਰਿਗ. “ਹਰਣਾਂ ਬਾਜਾਂ ਤੈ ਸਿਕਦਾਰਾਂ.” (ਮਃ ੧ ਵਾਰ ਮਲਾ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |