Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harṇaakʰee. ਹਿਰਣ ਦੀਆਂ ਅੱਖਾਂ ਵਾਲੀ, ਭਾਵ ਸੁੰਦਰ ਅੱਖਾਂ ਵਾਲੀ ਆਕਰਸ਼ਕ ਸੁੰਦਰੀ। deer-eyed, beautiful, bewitching. ਉਦਾਹਰਨ: ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥ Raga Raamkalee 5, Vaar 6, Salok, 5, 1:1 (P: 959).
|
SGGS Gurmukhi-English Dictionary |
deer-eyed, woman with beautiful eyes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਹਰਿਣਾਕ੍ਸ਼ੀ. ਵਿ. ਹਰਿਣ (ਹਰਨ) ਜੇਹੇ ਨੇਤ੍ਰਾਂ ਵਾਲੀ. ਮ੍ਰਿਗਨੈਨੀ. “ਹਰਣਾਖੀ ਕੂ ਸਚੁ ਵੈਣ ਸੁਣਾਈ.” (ਵਾਰ ਰਾਮ ੨ ਮਃ ੫) “ਸੁਣਿ ਮੁੰਧੇ ਹਰਣਾਖੀਏ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|