Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harṫaa. ਦੂਰ ਕਰਨ ਵਾਲਾ, ਵਿਨਾਸ਼ਕ। destroyer, dispeller. ਉਦਾਹਰਨ: ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ Raga Gaurhee 5, Baavan Akhree, 1 Salok:6 (P: 250).
|
SGGS Gurmukhi-English Dictionary |
destroyer, dispeller.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. हर्तृ- ਹਿਰਤ੍ਰ. ਵਿ. ਚੁਰਾਉਣ ਵਾਲਾ. ਚੋਰ. “ਆਤਮਘਾਤੀ ਹਰਤੇ.” (ਮਲਾ ਮਃ ੫) ਉਹ ਆਤਮ ਘਾਤੀ ਅਤੇ ਚੋਰ ਹਨ। 2. ਲੈਜਾਣ ਵਾਲਾ। 3. ਵਿਨਾਸ਼ਕ. ਮਾਰਨ ਵਾਲਾ. ਅੰਤ ਕਰਤਾ. “ਦੁਖਹਰਤਾ ਹਰਿਨਾਮ ਪਛਾਨੋ.” (ਬਿਲਾ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|