Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਹਰਨਾਖਸ, ਹਰਨਾਖਸੁ) ਹਿਰਣ੍ਯਾਕ੍ਸ਼ ਦੇਖੋ- ਹਰਣਖ ਅਤੇ ਪ੍ਰਹਲਾਦ. “ਹਰਿ ਹਰਨਾਖਸ ਹਰੇ ਪਰਾਨ.” (ਗੌਂਡ ਨਾਮਦੇਵ) “ਹਰਨਾਖਸੁ ਜਿਨਿ ਨਖਹ ਬਿਦਾਰਿਓ.” (ਭੈਰ ਨਾਮਦੇਵ) ਦੇਖੋ- ਨਾਕਸ ੬. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|