Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harnaakʰas⒰. ਇਕ ਦੈਂਤ ਰਾਜਾ । harnaakash - a mythological villain, one of the kings of villains. ਉਦਾਹਰਨ: ਹਰਨਾਖਸੁ ਛੇਦਿਓ ਨਖ ਬਿਦਾਰ ॥ Raga Basant, Kabir, 4, 4:4 (P: 1194).
|
Mahan Kosh Encyclopedia |
(ਹਰਨਾਕਸ, ਹਰਨਾਖਸ) ਹਿਰਣ੍ਯਾਕ੍ਸ਼ ਦੇਖੋ- ਹਰਣਖ ਅਤੇ ਪ੍ਰਹਲਾਦ. “ਹਰਿ ਹਰਨਾਖਸ ਹਰੇ ਪਰਾਨ.” (ਗੌਂਡ ਨਾਮਦੇਵ) “ਹਰਨਾਖਸੁ ਜਿਨਿ ਨਖਹ ਬਿਦਾਰਿਓ.” (ਭੈਰ ਨਾਮਦੇਵ) ਦੇਖੋ- ਨਾਕਸ ੬. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|