Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haram. ਰਣਵਾਸ, ਜਨਾਨਖਾਨਾ। that part of the house where ladies dwell, inner apartment of a house. ਉਦਾਹਰਨ: ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ Raga Aaasaa 1, Vaar 17:1 (P: 472).
|
SGGS Gurmukhi-English Dictionary |
harem.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. harem, seraglio, inner apartments of a house.
|
Mahan Kosh Encyclopedia |
ਸੰ. हर्म्य- ਹ੍ਮਰਯ. ਨਾਮ/n. ਮਨ ਨੂੰ ਹਰ ਲੈਣ (ਚੁਰਾਉਣ) ਵਾਲਾ ਮਹਿਲ. ਮੰਦਿਰ “ਕਹੂੰ ਸਾਧਨਾ ਕੇ ਹਰਮ.” (ਅਕਾਲ) “ਹਰਰੰਗੀ ਹਰਮ ਸਵਾਰਿਆ.” (ਵਾਰ ਆਸਾ) ਖਾਸ ਕਰਕੇ ਧਨੀ ਦੇ ਘਰ ਦਾ ਨਾਉਂ ਹਰਮ ਹੈ। 2. ਅ਼. [حرم] ਹ਼ਰਮ. ਕਾਬੇ ਦੇ ਇਰਦ ਗਿਰਦ ਦਾ ਅਹਾਤਾ। 3. ਜ਼ਨਾਨਖ਼ਾਨਾ. ਅੰਤਹਪੁਰ। 4. ਵਿਆਹੀ ਹੋਈ ਇਸਤ੍ਰੀ। 5. ਵਿ. ਪਵਿਤ੍ਰ। 6. ਪ੍ਰਸਿੱਧ. ਮਸ਼ਹੂਰ। 7. ਵਰਜਿਆ ਹੋਇਆ. ਨਿਸ਼ਿੱਧ। 8. ਧਰਮ ਅਤੇ ਨੀਤਿ ਦੇ ਵਿਰੁੱਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|