Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haraam. ਧਰਮ ਅਨੁਸਾਰ ਵਰਜਿਤ। forbidden, unlawful, sinful. ਉਦਾਹਰਨ: ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ (ਵਰਜਿਤ ਮਾਸ). Raga Maajh 1, Vaar 7ਸ, 1, 2:4 (P: 141).
|
English Translation |
adj. forbidden or prohibited (by religion), morally wrong; sinful, tabool tabooed.
|
Mahan Kosh Encyclopedia |
ਅ਼. [حرام] ਹ਼ਰਾਮ. ਵਿ. ਹ਼ਰਮ (ਨਿਸ਼ਿੱਧ) ਕੀਤਾ ਹੋਇਆ. ਵਰਜਿਤ। 2. ਧਰਮ ਅਨੁਸਾਰ ਜਿਸ ਦਾ ਤ੍ਯਾਗ ਕਰਨਾ ਯੋਗ ਹੈ. “ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ.” (ਮਃ ੧ ਵਾਰ ਮਾਝ) 3. ਅਪਵਿਤ੍ਰ। 4. ਪ੍ਰਸਿੱਧ. ਮਸ਼ਹੂਰ. ਦੇਖੋ- ਹਰਮ ੬। 5. ਪਵਿਤ੍ਰ ਕੀਤਾ ਹੋਇਆ. ਦੇਖੋ- ਹਰਮ ੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|