Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haraamkʰor. ਵਰਜਿਤ ਵਸਤ ਦੇ ਖਾਣ ਵਾਲਾ, ਨਮਕ ਹਰਾਮ, ਕੀਤਾ ਨਾ ਜਾਣਨ ਵਾਲਾ । corrupt, venal, consumer of forbidden thing. ਉਦਾਹਰਨ: ਅਸੰਖ ਚੋਰ ਹਰਾਮਖੋਰ ॥ Japujee, Guru Nanak Dev, 18:2 (P: 4).
|
SGGS Gurmukhi-English Dictionary |
embezzler, swindler, corrupt, of bad character.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. living by unfair means or on unearned income, corrupt, venal;also ਹਰਾਮਖ਼ੋਰ.
|
Mahan Kosh Encyclopedia |
ਫ਼ਾ. [حرامخور] ਹ਼ਰਾਮਖ਼ੋਰ. ਵਿ. ਹਰਾਮ ਖਾਣ ਵਾਲਾ. ਧਰਮ ਅਨੁਸਾਰ ਜੋ ਨਿਸ਼ੇਧ ਕੀਤਾ ਹੈ ਉਸ ਦੇ ਖਾਣ ਵਾਲਾ. ਬੇਈਮਾਨੀ ਦਾ ਖੱਟਿਆ ਖਾਣ ਵਾਲਾ. “ਅਸੰਖ ਚੋਰ ਹਰਾਮਖੋਰ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|