Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haraam⒰. 1. ਅਯੋਗ, ਧਰਮ ਅਨੁਸਾਰ ਵਰਜਿਤ,। 2. ਅਧਰਮੀ। 1. unlawful, forbidden. 2. apostate, renegade. ਉਦਾਹਰਨਾ: 1. ਸਭੁ ਹਰਾਮੁ ਜੇਤਾ ਕਿਛੁ ਖਾਇ ॥ Raga Maajh 1, Vaar 10ਸ, 1, 1:4 (P: 142). 2. ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥ Raga Gaurhee 5, Vaar 29ਸ, 5, 1:2 (P: 315).
|
|