Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hari-o. 1. ਹਰਾ/ਹਰੇ। 2. ਹਰਾ ਹੋ ਗਿਆ। 3. ਦੂਰ ਕੀਤਾ, ਨਾਸ ਕੀਤਾ। 4. ਹਰਾ/ਜੀਵੰਤ/ਖੁਸ਼ ਹੋ ਗਿਆ। 5. ਚੁਰਾਇਆ, ਚੁਕਿਆ। 6. ਠਗ ਲਿਆ। 7. ਮਾਰਿਆ ਹੈ। 1. green. 2. blossoms. 3. drove away, dispelled. 4. blossomed, enlivened. 5. snatched, took away. 6. divested. 7. destroyed, killed. ਉਦਾਹਰਨਾ: 1. ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥ Raga Sireeraag 1, 16, 2:1 (P: 20). 2. ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥ Raga Jaitsaree 4, 6, 4:2 (P: 698). 3. ਤਾ ਕੋ ਦੂਖੁ ਹਰਿਓ ਕਰੁਣਾਮੈ ਅਪਨੀ ਪੈਜ ਬਢਾਈ ॥ Raga Maaroo 9, 1, 1:2 (P: 1008). 4. ਮੂੰ ਜੁਲਾਊ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥ Raga Maaroo 5, Vaar 20ਸ, 5, 2:2 (P: 1101). 5. ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥ Raga Saarang 5, 61, 1:1 (P: 1216). 6. ਦਹਿ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ ॥ Saw-yay, Guru Arjan Dev, 8:3 (P: 1388). 7. ਸੁਥਰ ਚਿਤ ਭਗਤ ਹਿਤ ਭੇਖ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ Sava-eeay of Guru Ramdas, Gayand, 7:2 (P: 1402).
|
SGGS Gurmukhi-English Dictionary |
1. becomes green, blossoms. 2. blossomed. 3. removed, took-away, drove away, dispelled, destroyed, killed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਹਰਿਤ. ਹਰਾ। 2. ਚੁਰਾਇਆ। 3. ਮਿਟਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|