Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
har⒤maᴺḋar⒰. 1. ਮਹਿਲ। 2. ਹਰੀ ਦਾ ਮੰਦਰ, ਭਾਵ ਸਰੀਰ। 3. ਸਤਿ ਸੰਗਤ। 4. ਇਹ ਜਗਤ। 1. the palace of the Lord, Lord’s temple. 2. Lord’s temple viz., body. 3. residing place viz., the holy congrgation. 4. the universe. ਉਦਾਹਰਨਾ: 1. ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ Raga Sireeraag 1, 9, 2:1 (P: 17). 2. ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥ Bihaagarhaa 5, Chhant 1, 4:2 (P: 542). ਹਰਿ ਜਪੇ ਹਰਿਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ Raga Soohee 5, Chhant 7, 1:1 (P: 781). ਕਾਇਆ ਹਰਿਮੰਦਰੁ ਹਰਿ ਆਪਿ ਸਵਾਰੇ ॥ Raga Maaroo 3, Solhaa 16, 4:1 (P: 1059). ਹਰਿਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ Raga Parbhaatee 3, 1, 2:1 (P: 1346). 3. ਹਰਿਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥ Raga Raamkalee 3, Vaar 12:1 (P: 953). 4. ਹਰਿਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥ Raga Parbhaatee 3, 1, 5:1 (P: 1346).
|
Mahan Kosh Encyclopedia |
(ਹਰਿਮੰਦਰ, ਹਰਿਮੰਦਿਰ) ਦੇਖੋ: ਹਰਿਮੰਦਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|