Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haree-aavlaa. ਸਰਸਬਜ਼, ਪ੍ਰਫੁੱਲਤ। green, flourishing. ਉਦਾਹਰਨ: ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥ Salok 1, 30:1 (P: 1412). ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥ (ਹਰਿਆ ਭਰਿਆ). Raga Sireeraag 1, Asatpadee 10, 2:2 (P: 59). ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥ (ਖੇੜੇ ਭਰਿਆ, ਖੁਸ਼). Raga Aaasaa 3, 34, 1:2 (P: 428).
|
Mahan Kosh Encyclopedia |
(ਹਰੀਆਰਾ) ਵਿ. ਹਰਿਆਈ ਵਾਲਾ. ਸਰਸਬਜ਼. “ਸਫਲਿਓ ਬਿਰਖੁ ਹਰੀਆਵਲਾ.” (ਸ੍ਰੀ ਅ: ਮਃ ੧) “ਇਹੁ ਹਰੀਆਰਾ ਤਾਲ.” (ਸ. ਕਬੀਰ) ਇਹ ਸੰਸਾਰ ਤਾਲ, ਚਾਰੇ ਪਾਸਿਓਂ ਵਿਸ਼ੈਸੁਖ ਰੂਪ ਸਬਜ਼ੀ ਨਾਲ ਘੇਰਿਆ ਹੋਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|