Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haree-aavlé. 1. ਸਰਸਬਜ਼। 2. ਹਿਰਦੇ ਖਿੜ ਗਏ। 1. luxuriantly green. 2. pleased, blosomed. ਉਦਾਹਰਨਾ: 1. ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60). 2. ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥ (ਹਿਰਦੇ ਖਿੜ ਗਏ). Raga Gaurhee 4, Vaar 17ਸ, 4, 2:2 (P: 310).
|
|