Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
halaṫ. ਇਹ ਲੋਕ। this world. ਉਦਾਹਰਨ: ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ ॥ Raga Goojree 5, 3, 4:1 (P: 496).
|
SGGS Gurmukhi-English Dictionary |
this world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹਲਤ ਪਲਤ, ਹਲਤਿ ਪਲਤਿ, ਹਲਤੁ, ਹਲਤੁ ਪਲਤੁ) ਸੰ. ਇਹਤ੍ਯ ਪਰਤ੍ਰ. ਕ੍ਰਿ. ਵਿ. ਇੱਥੇ ਉੱਥੇ. ਇਸ ਲੋਕ ਅਤੇ ਪਰਲੋਕ ਵਿੱਚ. “ਹਲਤਿ ਪਲਤਿ ਮੁਖ ਊਜਲੇ.” (ਸ੍ਰੀ ਮਃ ੫) 2. ਇਹ ਲੋਕ ਅਤੇ ਪਰਲੋਕ. “ਹਲਤੁ ਪਲਤੁ ਸਵਾਰਿਓਨੁ.” (ਮਾਝ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|