Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
halaal. ਧਰਮ ਦੀ ਕਿਰਤ, ਨੇਕ ਕਮਾਈ। honest earning. ਉਦਾਹਰਨ: ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ Raga Maajh 1, Vaar 7ਸ, 1, 3:2 (P: 141).
|
English Translation |
adj. sanctioned or permitted by religious law or morality, lawful, right, legitimate, permissible; n.m. flesh of animal slaughtered slowly by,Muslim rite.
|
Mahan Kosh Encyclopedia |
ਅ਼. [حلال] ਹ਼ਲਾਲ. ਧਰਮ ਅਨੁਸਾਰ ਜਿਸ ਦਾ ਵਰਤਣਾ ਯੋਗ ਹੈ. “ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲ ਨ ਜਾਇ.” (ਮਃ ੧ ਵਾਰ ਮਾਝ) 2. ਮੁਸਲਮਾਨੀ ਤਰੀਕੇ ਨਾਲ ਜ਼ਿਬਹਿ ਕੀਤੇ ਜੀਵ ਦਾ ਮਾਸ, ਜਿਸ ਦਾ ਖਾਣਾ ਇਸਲਾਮ ਮਤ ਅਨੁਸਾਰ ਹਲਾਲ ਹੈ. “ਜੀਅ ਜੁ ਮਾਰਹਿ ਜੋਰ ਕਰਿ ਕਹਿਤੇ ਹਹਿ ਜੁ ਹਲਾਲ.” (ਸ. ਕਬੀਰ) 3. ਜ਼ਿਬਹਿ. “ਹੋਇ ਹਲਾਲੁ ਲਗੈ ਹਕ ਜਾਇ.” (ਮਃ ੧ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|