Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hal⒰. ਜੋਤਣਾ, ਜ਼ਮੀਨ ਨੂੰ ਵਾਹੁਣ ਦਾ ਸੰਦ। plough. ਉਦਾਹਰਨ: ਮੈ ਸਤ ਕਾ ਹਲੁ ਜੋਆਇਆ ॥ Raga Sireeraag 5, Asatpadee 29, 2:2 (P: 73). ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ Raga Gaurhee 4, 47, 1:2 (P: 166).
|
Mahan Kosh Encyclopedia |
ਦੇਖੋ- ਹਲ 2. “ਹਲੁ ਜੋਤੈ ਉਦਮੁ ਕਰੈ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|