Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hasaṇ. ਖੁਸ਼ੀ/ਵਿਅੰਗ/ਮਖੌਲ ਦਾ ਪ੍ਰਭਾਵ ਦੇਣਾ। (started) laughing sarcasticaly/satirically/tauntingly. ਉਦਾਹਰਨ: ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਿਰ ਹੈ ਗਾਲਿਆ ॥ Raga Gaurhee 4, Vaar 30ਸ, 4, 1:3 (P: 315).
|
SGGS Gurmukhi-English Dictionary |
act of laughing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਹ ਵਲਗਣ, ਜਿਸ ਵਿੱਚ ਪਾਰਸੀ ਆਪਣੇ ਮੁਰਦੇ ਗਿਰਝ ਇੱਲ ਆਦਿ ਪੰਛੀਆਂ ਨੂੰ ਖੁਆਉਣ ਲਈ ਰਖਦੇ ਹਨ. ਦਖਮਾ. Tower of silence. ਦੇਖੋ- ਹਸਣਿ। 2. ਸੰ. ਹਸਨ. ਹੰਸੀ. ਹਾਸ੍ਯ. ਹੰਸਨਾ। 3. ਸੰ. ह्रासन- ਹ੍ਰਾਸਨ. ਕਮ ਕਰਨ ਦੀ ਕ੍ਰਿਯਾ. ਘਟਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|