Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hahi. 1. ਹਨ। 2. ਹੈਂ। 3. ਹਾਂ। 4. ਹੈ। 1. have. 2. are. 3. are. 4. is. ਉਦਾਹਰਨਾ: 1. ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹਿ ॥ Raga Dhanaasaree 1, Sohlay, 3, 2:1 (P: 13). 2. ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ ॥ Raga Gaurhee 3, 35, 4:1 (P: 162). 3. ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ Raga Gaurhee 4, 55, 4:1 (P: 169). 4. ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ Raga Sorath Ravidas, 1, 3:1 (P: 658).
|
SGGS Gurmukhi-English Dictionary |
[H. v.] Are
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਅਸ੍ਤਿ. ਹੈ. “ਹਹਿ ਭੀ ਹੋਵਨਹਾਰ.” (ਬਾਵਨ) 2. ਹਨ. ਹੈਨ. ਹੈਂ. “ਨਾਨਕ ਆਏ ਸੇ ਪਰਵਾਣ ਹਹਿ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|