Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hahu. ਹੋ, ਹੈਂ। exist; are. ਉਦਾਹਰਨ: ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥ Raga Gaurhee, Kabir, 72, 1:1 (P: 339). ਮਾਧਵੇ ਜਾਨਤ ਹਹੁ ਜੈਸੀ ਤੈਸੀ ॥ Raga Sorath Ravidas, 2, 1:1 (P: 658). ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥ (ਹੈਂ). Raga Dhanaasaree, Naamdev, 1, 1:2 (P: 692).
|
Mahan Kosh Encyclopedia |
ਹੋਂ. ਹੋ. “ਅਬ ਤੁਮ ਹਹੁ, ਹਮ ਨਾਹੀ.” (ਗਉ ਕਬੀਰ) ਅਬ ਤੁਮ ਹੋਂ, ਹਮ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|