Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haa. ਹਾਂ। am. ਉਦਾਹਰਨ: ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥ Raga Maaroo 1, Asatpadee 11, 1:1 (P: 1015).
|
SGGS Gurmukhi-English Dictionary |
1. (ਹਾਂ) am. 2. ‘ਹਾ ਹਾ’ hah-hah, laugh. 3. oh! 4. ‘ਹਾਏ! ਹਾਏ!’ lamenting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਧਾ. ਛੱਡਣਾ. ਤ੍ਯਾਗ ਕਰਨਾ. ਫਿਰਨਾ. ਘੁੰਮਣਾ. ਜਾਣਾ। 2. ਵਿ. ਹਨਨ ਕਰਤਾ. ਮਾਰਨ ਵਾਲਾ. “ਸੰਜੋਗ ਨਾਮ ਸਤ੍ਰੁਹਾ.” (ਪਾਰਸਾਵ) 3. ਵ੍ਯ. ਸ਼ੋਕ. ਦੁੱਖ. ਨਿੰਦਾ. ਭੈ ਬੋਧਕ ਸ਼ਬਦ। 4. ਫ਼ਾ. [ہا] ਬਹੁਵਚਨ ਵਾਸਤੇ ਸ਼ਬਦ ਦੇ ਅੰਤ ਲਗਦਾ ਹੈ. ਜੈਸੇ- ਹਜ਼ਾਰਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|